ਹੈਪੀ ਬਰਡੇ dear ਤਾਈ ਜੀ

ਉਸ ਮਹਿਲਾਂ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜਿਹੜੀ ਦਿਲ ਦੀ ਬਹੁਤ ਚੰਗੀ ਹੈ ਤੇ ਰਿਸ਼ਤੇ ਵਿਚ ਮੇਰੀ ਤਾਈ ਅਖਵਾਉਂਦੀ ਹੈ।

ਤਾਈ ਜੀ ਤੁਸੀਂ ਸਭ ਤੋਂ ਹਨੇਰੀ ਰਾਤਾਂ ‘ਚ ਵੀ ਰੋਸ਼ਨੀ ਲੈ ਆਉਂਦੇ ਹੋ। ਜਨਮ ਦਿਨ ਦੀਆਂ ਮੁਬਾਰਕਾਂ।

ਪਿਆਰੇ ਤਾਈ ਜੀ, ਤੁਸੀ ਦੁਨੀਆਂ ਦੀ ਸਭ ਤੋਂ ੳੁੱਤਮ ਮਹਿਲਾਵਾਂ ਵਿਚੋਂ ਇੱਕ ਹੈ।ਤੁਹਾਨੂੰ ਜਨਮ ਦਿਨ ਤੇ ਵਧਾਈਆਂ ਤੇ ਬਹੁਤ ਸਾਰਾ ਪਿਆਰ।

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦੀ ਹਾਂ ਉਹ ਤੁਸੀ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀ ਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ। ਜਨਮ ਦਿਨ ਦੀਆਂ ਵਧਾਈਆਂ ਤਾਈ

ਜੇ ਤੁਹਾਡੇ ਵਰਗੀ ਤਾਈ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤਾਈ ਜੀ।

ਜਨਮਦਿਨ ਦੀਆਂ ਮੁਬਾਰਕਾਂ ਉਸ super special ਤਾਈ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਤਾਈਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਤਾਈ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ।

ਮੁਬਾਰਕਾਂ ਉਸ super special ਤਾਈ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਤਾਈ ਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਤਾਈ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਹਾਂ

ਉਹ ਔਰਤ ਜਿਹੜੀ ਸਿਰਫ ਬਾਹਰੋਂ ਈ ਨਹੀਂ ਪਰ ਦਿਲ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੋਜ ਮੈਨੂੰ ਪ੍ਰੇਰਨਾ ਦਿੰਦੀ ਹੈ ਹਰ ਰੋਂਜ਼ ਆਪਣੇ ਆਪ ਵਿਚ ਸਭ ਤੋਂ ਵਧੀਆਂ ਬਣਨ ਦੀ ਨੂੰ ਜਨਮ ਦੀਆਂ ਬਹੁਤ ਬਹੁਤ ਵਧਾਈਆਂ।
