Birthday Wishes For Fufa Ji, Fufad Ji In Punjabi

Fufad ji is the husband of a paternal aunt or father’s sister. It is written as ਫੁੱਫੜ ਜੀ in Punjabi/Gurmukhi. Father’s sister is called as ਭੂਆ (Bhua) in Punjabi. The relation between ਫੁੱਫੜ and his wife’s nieces and nephews is usually formal one as Fufad is the son-in-law of the house who is usually treated very carefully. But sometimes relation may turn into a friendly one too. If you have a good relation with your Fufad Ji then you have come at the right page. You will find the appropriate birthday wishes for your Fufad ji.

ਯੂ ਆਰ ਆ great ਪਰਸਨ, ਆ ਫ੍ਰੈਂਡ and ਯੂ deserve ਦ ਬੇਸਟ

ਯੂ ਆਰ ਆ great ਪਰਸਨ, ਆ ਫ੍ਰੈਂਡ and ਯੂ deserve  ਦ ਬੇਸਟ।ਹੈਪੀ ਬਰਡੇ ਟੂ ਦ best ਫੁੱਫੜ ਜੀ ਇਨ ਦ ਹੋਲ world

azbirthdaywishes-7505

HTML Code
Forum BB Code
Image URL

ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ

ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ।ਤੁਸੀਂ ਹਰ ਚੀਂ ਵਿਚ ਪਿਆਰ ਭਰ ਦਿੰਦੇ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।

azbirthdaywishes-7491

HTML Code
Forum BB Code
Image URL

ਪਿਆਰੇ ਫੂੱਫੜ ਜੀ, ਤੁਸੀਂ ਸਿਰਫ ਫੁੱਫੜ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ

ਪਿਆਰੇ  ਫੂੱਫੜ ਜੀ, ਤੁਸੀਂ ਸਿਰਫ ਫੁੱਫੜ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ। ਤੁਸੀਂ ਮੇਰੀ ਪਰਵਾਹ ਆਪਣੀ ਭਤੀਜੀ ਵਾਂਗ ਨਹੀਂ ਪਰ ਆਪਣੇ ਪੁੱਤਰ ਕੀਤੀ ਹੈ।ਮੈਂ ਉਸ ਹਰ ਚੀਜ ਲਈ ਜੋ ਤੁਸੀਂ ਮੇਰੇ ਲਈ ਕੀਤਾ ਲਈ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ।

azbirthdaywishes-7473

HTML Code
Forum BB Code
Image URL

ਹੈਪੀ ਬਰਡੇ ਟੂ ਦ ਬੇਸਟ ਫੁੱਫੜ ਜੀ ਇਨ ਦਾ ਹੋਲ ਵਰਲਡ।

ਹੈਪੀ ਬਰਡੇ ਟੂ ਦ ਬੇਸਟ ਫੁੱਫੜ ਜੀ ਇਨ ਦਾ ਹੋਲ ਵਰਲਡ।

azbirthdaywishes-7466

HTML Code
Forum BB Code
Image URL

ਤੁਹਾਡੀ ਭਤੀਜੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਫੁੱਫੜ ਜੀ

ਤੁਹਾਡੀ ਭਤੀਜੀ ਹੋਣਾ ਮੇਰੇ ਲਈ ਮਾਣ ਵਾਲੀ ਗੱਲ ਹੈ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਫੁੱਫੜ ਜੀ

azbirthdaywishes-7454

HTML Code
Forum BB Code
Image URL

ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਫੁੱਫੜ ਜੀ

ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਫੁੱਫੜ ਜੀ

azbirthdaywishes-7439

HTML Code
Forum BB Code
Image URL

ਹੈਪੀ ਬਰਡੇ ਫੁੱਫੜ ਜੀ

ਹੈਪੀ ਬਰਡੇ ਫੁੱਫੜ ਜੀ

azbirthdaywishes-7427

HTML Code
Forum BB Code
Image URL

ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ

ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ। ਤੁਸੀ ਹਰ ਚੀਂਜ਼ਨੂੰ ਪਿਆਰ ‘ਚ ਬਦਲ ਲੈਂਦੇ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਫੁੱਫੜ ਜੀ

azbirthdaywishes-7413

HTML Code
Forum BB Code
Image URL

ਭਾਵੇਂ ਆਪਾਂ ਇੱਕ ਦੂਜੇ ਨੂੰ ਰੋਂ ਨਾ ਮਿਲਦੇ ਹੋਈਏ ਪਰ ਮੈਂ ਤੁਹਾਡੀ ਸਮਝਦਾਰੀ ਅਤੇ ਸੂਝ-ਬੂਝ ਨੂੰ ਸਦਾ ਸਤਿਕਾਰਦਾ ਹਾਂ

ਭਾਵੇਂ ਆਪਾਂ ਇੱਕ ਦੂਜੇ ਨੂੰ ਰੋਜ਼ ਨਾ ਮਿਲਦੇ ਹੋਈਏ ਪਰ ਮੈਂ ਤੁਹਾਡੀ ਸਮਝਦਾਰੀ ਅਤੇ ਸੂਝ-ਬੂਝ ਨੂੰ ਸਦਾ ਸਤਿਕਾਰਦਾ ਹਾਂ।ਜਨਮ ਦਿਨ ਮੁਬਾਰਕ ਫੁੱਫੜ ਜੀ।

azbirthdaywishes-7399

HTML Code
Forum BB Code
Image URL

ਤੁਸੀਂ ਮੇਰੀ ਜਿੰਦਗੀ ਦੇ ਇੱਕ ਬਹੁਤ ਮਹੱਤਵਪੂਰਨ ਹਿੱਸੇ ਹੋ।ਸਿਫਤ ਅੱਖਰ ਇਹ ਦਰਸਾਉਣ ਲਈ ਪੂਰੇ ਨਹੀਂ ਪੈ ਸਕਦੇ

ਤੁਸੀਂ ਮੇਰੀ ਜਿੰਦਗੀ ਦੇ ਇੱਕ ਬਹੁਤ ਮਹੱਤਵਪੂਰਨ ਹਿੱਸੇ ਹੋ।ਸਿਫਤ ਅੱਖਰ ਇਹ ਦਰਸਾਉਣ ਲਈ ਪੂਰੇ ਨਹੀਂ ਪੈ ਸਕਦੇ।ਜਨਮ ਦਿਨ ਮੁਬਾਰਕ ਫੁੱਫੜ ਜੀ।

azbirthdaywishes-7387

HTML Code
Forum BB Code
Image URL

ਫੁੱਫਡ ਜੀ, ਤੁਸੀਂ ਸਿਰਫ ਮੇਰੇ ਫੁੱਫੜ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ

ਫੁੱਫਡ ਜੀ, ਤੁਸੀਂ ਸਿਰਫ ਮੇਰੇ ਫੁੱਫੜ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ।ਤੁਸੀਂ ਮੇਰੀ ਪਰਵਾਹ ਆਪਣੇ ਭਤੀਜੇ ਵਾਂਗ ਨਹੀਂ ਪਰ ਆਪਣੇ ਪੁੱਤਰ ਵਾਂਗ ਕੀਤੀ ਹੈ।ਮੈਂ ਉਸ ਹਰ ਚੀਜ਼ ਲਈ ਜੋ ਤੁਸੀਂ ਮੇਰੇ ਲਈ ਕੀਤਾ ਉਸ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ।

azbirthdaywishes-7629

HTML Code
Forum BB Code
Image URL