Birthday Wishes For Taya Ji In Punjabi

ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਰੈਂਡ. ਐਂਡ ਯੂ ਡੀਸ੍ਰਵ ਦ ਬੇਸਟ।ਹੈਪੀ ਬਰਡੇ ਟੂ ਦ ਬੇਸਟ ਤਾਇਆ ਜੀ ਇਨ ਦ ਹੋਲ ਵਰਲਡ।

ਯੂ ਆਰ ਆ ਗਰੇਟ ਪਰਸਨ, ਆ ਗਰੇਟ ਫ੍ਰੈਂਡ. ਐਂਡ ਯੂ ਡੀਸ੍ਰਵ ਦ ਬੇਸਟ।ਹੈਪੀ ਬਰਡੇ ਟੂ ਦ ਬੇਸਟ ਤਾਇਆ ਜੀ ਇਨ ਦ ਹੋਲ ਵਰਲਡ।

azbirthdaywishes-7518

HTML Code
Forum BB Code
Image URL

ਯੂ ਆਰ ਆ great ਪਰਸਨ, ਆ ਫ੍ਰੈਂਡ ਯੂ deserve ਦ ਬੇਸਟ।ਹੈਪੀ ਬਰਡੇ ਟੂ ਦ bestਤਾਇਆ ਜੀ ਇਨ ਦਾ ਹੋਲ world

ਯੂ ਆਰ ਆ great ਪਰਸਨ, ਆ ਫ੍ਰੈਂਡ ਯੂ deserve ਦ ਬੇਸਟ।ਹੈਪੀ ਬਰਡੇ ਟੂ ਦ bestਤਾਇਆ ਜੀ ਇਨ ਦਾ ਹੋਲ world

azbirthdaywishes-7499

HTML Code
Forum BB Code
Image URL

ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ।

ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਕਿਉਂਕਿ ਤੁਸੀਂ ਇੱਕ ਮਿਸਾਲ ਹੋ।ਤੁਸੀਂ ਹਰ ਚੀਂ ਵਿਚ ਪਿਆਰ ਭਰ ਦਿੰਦੇ ਹੋ।ਜਨਮ ਦਿਨ ਦੀਆਂ ਬਹੁਤ ਬਹੁਤ ਵਧਾਈਆਂ।

azbirthdaywishes-7495

HTML Code
Forum BB Code
Image URL

ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ

ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਪਰ ਮੇਰੇ ਲਈ ਦੂਜੇ ਪਿਤਾ ਵਾਂਗ ਹੋ। ਤੁਸੀਂ ਮੇਰੀ ਪਰਵਾਹ ਆਪਣੀ ਭਤੀਜੀ ਵਾਂਗ ਨਹੀਂ ਪਰ ਆਪਣੇ ਪੁੱਤਰ ਵਾਂਗ ਕੀਤੀ ਹੈ।ਮੈਂ ਉਸ ਹਰ ਚੀਜ਼ ਲਈ ਜੋ ਤੁਸੀਂ ਮੇਰੇ ਲਈ ਕੀਤਾ ਲਈ ਸ਼ੁਕਰਗੁਜਾਰ ਹਾਂ।ਜਨਮ ਦਿਨ ਮੁਬਾਰਕ।

azbirthdaywishes-7474

HTML Code
Forum BB Code
Image URL

ਹੈਪੀ ਬਰਡੇ ਟੂੰ ਦ ਬੈਸਟ ਤਾਇਆ ਜੀ ਇਨ ਦ ਹੋਲ ਵਰਲਡ।

azbirthdaywishes-7460

HTML Code
Forum BB Code
Image URL

ਤੁਹਾਡੀ ਭਤੀਜੀ ਹੋਣਾ ਮੇਰੀ ਲਈ ਮਾਣ ਵਾਲੀ ਗੱਲ ਹੈ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾਇਆ ਜੀ।

azbirthdaywishes-7456

HTML Code
Forum BB Code
Image URL

ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਤਾਇਆ ਜੀ।

azbirthdaywishes-7443

HTML Code
Forum BB Code
Image URL

ਹੈਪੀ ਬਰਡੇ ਤਾਇਆ ਜੀ।

azbirthdaywishes-7431

HTML Code
Forum BB Code
Image URL

ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ।ਕਿਉਂਕਿ ਤੁਸੀਂ ਇੱਕ ਮਿਸਾਲ ਹੋ

ਮੈਂ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ।ਕਿਉਂਕਿ ਤੁਸੀਂ ਇੱਕ ਮਿਸਾਲ ਹੋ।ਤੁਸੀਂ ਹਰ ਚੀਜ ਨੂੰ ਪਿਆਰ ‘ਚ ਬਦਲ ਦਿੰਦੇ ਹੋ।ਜਨਮ ਦਿਨ ਦੀਆਂ ਬਹੁਤ ਵਧਾਈਆਂ ਤਾਇਆ ਜੀ।

azbirthdaywishes-7416

HTML Code
Forum BB Code
Image URL

ਭਾਵੇ ਆਪਾਂ ਇੱਕ ਦੂਜੇ ਨੂੰ ਰੋਂਜ ਨਾ ਮਿਲਦੇ ਹੋਈਏ ਪਰ ਮੈਂ ਤੁਹਾਡੀ ਸਮਝਦਾਰੀ ਅਤੇ ਸੂਝਬੂਝ ਨੂੰ ਸਦਾ ਸਤਿਕਾਰਦਾ ਹਾਂ

ਭਾਵੇ ਆਪਾਂ ਇੱਕ ਦੂਜੇ ਨੂੰ ਰੋਂਜ ਨਾ ਮਿਲਦੇ ਹੋਈਏ ਪਰ ਮੈਂ ਤੁਹਾਡੀ ਸਮਝਦਾਰੀ ਅਤੇ ਸੂਝਬੂਝ ਨੂੰ ਸਦਾ ਸਤਿਕਾਰਦਾ ਹਾਂ।ਜਨਮ ਦਿਨ ਮੁਬਾਰਕ ਤਾਇਆ ਜੀ।

azbirthdaywishes-7402

HTML Code
Forum BB Code
Image URL

ਤੁਸੀ ਮੇਰੀ ਜਿੰਦਗੀ ਦੇ ਇੱਕ ਬਹੁਤ ਮਹੱਤਵਪੂਰਨ ਹਿੱਸੇ ਹੋ

ਤੁਸੀ ਮੇਰੀ ਜਿੰਦਗੀ ਦੇ ਇੱਕ ਬਹੁਤ ਮਹੱਤਵਪੂਰਨ ਹਿੱਸੇ ਹੋ।ਸਿਫਤ ਅੱਖਰ ਇਹ ਦਰਸਾਉਣ ਲਈ ਪੂਰੇ ਨਹੀਂ ਪੈ ਸਕਦੇ।ਜਨਮ ਦਿਨ ਮੁਬਾਰਕ ਚਾਚਾ ਜੇ।

azbirthdaywishes-7390

HTML Code
Forum BB Code
Image URL

ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਮੇਰੇ ਲਈ ਦੂਜੇ ਪਿਤਾ ਵਾਂਗ ਹੋ

ਪਿਆਰੇ ਤਾਇਆ ਜੀ, ਤੁਸੀਂ ਸਿਰਫ ਮੇਰੇ ਪਿਤਾ ਦੇ ਵੱਡੇ ਭਰਾ ਈ ਨਹੀਂ ਮੇਰੇ ਲਈ ਦੂਜੇ ਪਿਤਾ ਵਾਂਗ ਹੋ।ਤੁਸੀਂ ਮੇਰੀ ਪਰਵਾਹ ਆਪਣੇ ਭਤੀਜੇ ਵਾਂਗ ਨਹੀਂ ਆਪਣੇ ਪੁੱਤਰ ਵਾਂਗ ਕੀਤੀ ਹੈ। ਮੈਂ ਉਸ ਹਰ ਚੀਜ਼ ਲਈ ਜੋ ਤੁਸੀ ਮੇਰੇ ਲਈ ਕੀਤਾ ਉਸਦਾ ਸ਼ੁਕਰਗੁਜਾਰ ਹਾਂ। ਜਨਮ ਦਿਨ ਮੁਬਾਰਕ

azbirthdaywishes-7374

HTML Code
Forum BB Code
Image URL