Birthday Wishes For Mami Ji In Punjabi

ਉਸ ਮਹਿਲਾਂ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜੋ ਦਿਨ ਦੀ ਬਹੁਤ ਚੰਗੀ ਹੈ

ਉਸ ਮਹਿਲਾਂ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜੋ ਦਿਨ ਦੀ ਬਹੁਤ ਚੰਗੀ ਹੈ ਤੇ ਰਿਬਤੇ ਵਿੱਚ ਮੇਰੀ ਮਾਮੀ ਅਖਵਾਉਂਦੀ ਹੈ।

azbirthdaywishes-7546

HTML Code
Forum BB Code
Image URL

ਮਾਮੀ ਜੀ ਹੈਪੀ ਬਰਡੇ

ਮਾਮੀ ਜੀ ਹੈਪੀ ਬਰਡੇ

azbirthdaywishes-7536

HTML Code
Forum BB Code
Image URL

ਮਾਮੀ ਤੁਸੀਂ ਸਭ ਤੋਂ ਹਨੇਰੀ ਰਾਤਾਂ aਚ ਵੀ ਰੋਸ਼ਨੀ ਲੈ ਆਉਂਦੇ ਹੋ। ਜਨਮ ਦਿਨ ਦੀਆਂ ਮੁਬਾਰਕਾਂ

ਮਾਮੀ ਤੁਸੀਂ ਸਭ ਤੋਂ ਹਨੇਰੀ ਰਾਤਾਂ ‘ਚ ਵੀ ਰੋਸ਼ਨੀ ਲੈ ਆਉਂਦੇ ਹੋ। ਜਨਮ ਦਿਨ ਦੀਆਂ ਮੁਬਾਰਕਾਂ

azbirthdaywishes-7524

HTML Code
Forum BB Code
Image URL

ਪਿਆਰੀ ਮਾਮੀ, ਤੁਸੀਂ ਦੁਨੀਆਂ ਦੀ ਸਭ ਤੋਂ ੳੁੱਤਮਮਹਿਲਾਵਾਂ ਵਿਚੋਂ ਇੱਕ ਹੋ

ਪਿਆਰੀ ਮਾਮੀ, ਤੁਸੀਂ ਦੁਨੀਆਂ ਦੀ ਸਭ ਤੋਂ ੳੁੱਤਮ ਮਹਿਲਾਵਾਂ ਵਿਚੋਂ ਇੱਕ ਹੋ।ਤੁਹਾਨੂੰ ਜਨਮ ਦਿਨ ਤੇ ਵਧਾਈਆਂ ਤੇ ਬਹੁਤ ਸਾਰਾ ਪਿਆਰ।

azbirthdaywishes-7516

HTML Code
Forum BB Code
Image URL

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦੀ ਹਾਂ

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦੀ ਹਾਂ ਉਹ ਤੁਸੀਂ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

azbirthdaywishes-7506

HTML Code
Forum BB Code
Image URL

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ।ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

azbirthdaywishes-7493

HTML Code
Forum BB Code
Image URL

ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀ ਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ

ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀ ਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ।ਜਨਮ ਦਿਨ ਦੀਆਂ ਵਧਾਈਆਂ ਮਾਮੀ।

azbirthdaywishes-7481

HTML Code
Forum BB Code
Image URL

ਹੈਪੀ ਬਰਡੇ ਪਿਆਰੇ ਮਾਮੀ ਜੀ

ਹੈਪੀ ਬਰਡੇ ਪਿਆਰੇ ਮਾਮੀ ਜੀ

azbirthdaywishes-7468

HTML Code
Forum BB Code
Image URL

ਮਾਮੀ ਜੀ ਨੂੰ ਵੈਰੀ ਹੈਪੀ ਬਰਡੇ

ਮਾਮੀ ਜੀ ਨੂੰ ਵੈਰੀ ਹੈਪੀ ਬਰਡੇ

azbirthdaywishes-7455

HTML Code
Forum BB Code
Image URL

ਮਾਮੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

ਮਾਮੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ

azbirthdaywishes-7441

HTML Code
Forum BB Code
Image URL

ਜੇ ਤੁਹਾਡੇ ਵਰਗੀ ਮਾਮੀ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਮੀ ਜੀ।

ਜੇ ਤੁਹਾਡੇ ਵਰਗੀ ਮਾਮੀ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ ਮਾਮੀ ਜੀ।

azbirthdaywishes-7429

HTML Code
Forum BB Code
Image URL

ਜਨਮ ਦਿਨ ਦੀਆਂ ਮੁਬਾਰਕਾਂ ਉਸ super specialਮਾਮੀ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ,

ਜਨਮ ਦਿਨ ਦੀਆਂ ਮੁਬਾਰਕਾਂ ਉਸ super specialਮਾਮੀ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਮਾਮੀ ਜੋ ਹਮੇਸ਼ਾ ਮੇਰਾ ਸਾਥ ਦੇਂਦੀ ਹੈ ਤੇ ਉਹ ਮਾਮੀ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ।

azbirthdaywishes-7408

HTML Code
Forum BB Code
Image URL

ਮੁਬਾਰਕਾਂ ਉਸ super special ਮਾਮੀ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ,

ਮੁਬਾਰਕਾਂ ਉਸ super special  ਮਾਮੀ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਮਾਮੀ ਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਮਾਮੀ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਹਾਂ।

azbirthdaywishes-7400

HTML Code
Forum BB Code
Image URL

ਉਹ ਔਰਤ ਜਿਹੜੀ ਸਿਰਫ ਬਾਹਰੋਂ ਹੀ ਨਹੀਂ ਪਰ ਦਿਲ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੋਂ ਮੈਨੂੰ ਪ੍ਰੇਰਨਾ ਦਿੰਦੀ ਹੈ

ਉਹ ਔਰਤ ਜਿਹੜੀ ਸਿਰਫ ਬਾਹਰੋਂ ਹੀ ਨਹੀਂ ਪਰ ਦਿਲ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੋਂ ਮੈਨੂੰ ਪ੍ਰੇਰਨਾ ਦਿੰਦੀ ਹੈ ਹਰ ਰੋਂ ਆਪਣੇ ਆਪ ਵਿਚ ਸਭ ਤੋਂ ਵਧੀਆਂ ਬਣਨ ਦੀ ਨੂ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।

azbirthdaywishes-7381

HTML Code
Forum BB Code
Image URL

ਦੁਨੀਆ ਦੇ ਸਭ ਤੋਂ ਵਧੀਆਂ ਮਾਮੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ

ਦੁਨੀਆ ਦੇ ਸਭ ਤੋਂ ਵਧੀਆਂ ਮਾਮੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ

azbirthdaywishes-7631

HTML Code
Forum BB Code
Image URL