Birthday Wishes For Bhua Ji In Punjabi

Bhua ji is the term used by Indians for their father’s sister whom we also know as Aunt. She can be younger or elder to the father. In Punjabi she is called as ਭੂਆ
Bhua’s certainly have a special place in her nieces and nephews hearts. In a Punjabi family, if a Bhua is younger to the father, she usually stays with her parents and brother in the same house and watch his brother’s children grow and help the mother nurture them whom she call as ‘bhabi’ till her own marriage and is thus very close to her nephew’s and niece’s. So if your Bhua/ Bua is celebrating her special day today, send her a special birthday message from the list of the best happy birthday Bhua/Bua Ji wishes from below.

ਹੈਪੀ ਬਰਡੇ dear ਭੂਆ ਜੀ।

ਹੈਪੀ ਬਰਡੇ ਦਕaਗ ਭੂਆ ਜੀ।

azbirthdaywishes-7552

HTML Code
Forum BB Code
Image URL

ਉਸ ਮਹਿਲਾ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜੇੋ ਦਿਲ ਦੀ ਬਹੁਤ ਚੰਗੀ

ਉਸ ਮਹਿਲਾ ਨੂੰ ਜਨਮ ਦਿਨ ਤੇ ਬਹੁਤ ਸਾਰਾ ਪਿਆਰ ਜੇੋ ਦਿਲ ਦੀ ਬਹੁਤ ਚੰਗੀ ਹੈ ਤੇ ਰਿਬਤੇ ਵਿਚ ਮੇਰੀ ਭੂਆ ਜੀ ਅਖਵਾਉਂਦੀ ਹੈ।

azbirthdaywishes-7540

HTML Code
Forum BB Code
Image URL

ਭੂਆ ਜੀ ਹੈਪੀ ਬਰਡੇ

azbirthdaywishes-7534

HTML Code
Forum BB Code
Image URL

ਭੂਆ ਜੀ ਤੁਸੀਂ ਸਭ ਤੋਂ ਹਨੇਰੀ ਰਾਤਾਂ ਚ ਵੀ ਰੋਸ਼ਨੀ ਲੈ ਆਉਂਦੇ ਹੋ।ਜਨਮ ਦਿਨ ਦੀਆਂ ਮੁਬਾਰਕਾਂ

azbirthdaywishes-7527

HTML Code
Forum BB Code
Image URL

ਪਿਆਰੀ ਭੂਆ ਜੀ, ਤੁਸੀਂ ਦੁਨੀਆਂ ਦੀ ਸਭ ਤੋਂ ਉਸ਼ੱਂਤਮ ਮਹਿਲਾਵਾਂ ਵਿਚੋਂ ਇੱਕ ਹੈ

ਪਿਆਰੀ ਭੂਆ ਜੀ, ਤੁਸੀਂ ਦੁਨੀਆਂ ਦੀ ਸਭ ਤੋਂ ਉਸ਼ੱਂਤਮ ਮਹਿਲਾਵਾਂ ਵਿਚੋਂ ਇੱਕ ਹੈ।ਤੁਹਾਨੂੰ ਜਨਮ ਦਿਨ ਤੇ ਵਧਾਈਆਂ ਤੇ ਬਹੁਤ ਸਾਰਾ ਪਿਆਰ

azbirthdaywishes-7510

HTML Code
Forum BB Code
Image URL

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ ਭੂਆ ਜੀ

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ ਭੂਆ ਜੀ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

azbirthdaywishes-7503

HTML Code
Forum BB Code
Image URL

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ ਭੂਆ ਜੀ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

ਆਪਣੀ ਮਾਂ ਤੋਂ ਬਾਅਦ ਮੈਂ ਜਿਸ ਔਰਤ ਨੂੰ ਸਭ ਤੋਂ ਵੱਧ ਪਿਆਰ ਕਰਦਾ ਹਾਂ ਉਹ ਤੁਸੀਂ ਹੋ ਭੂਆ ਜੀ।ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

azbirthdaywishes-7489

HTML Code
Forum BB Code
Image URL

ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀ ਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ

ਰੱਬ ਕਰੇ ਤੁਹਾਨੂੰ ਸਿਰਫ ਅੱਜ ਹੀ ਨਹੀਂ ਪਰ ਪੂਰੀ ਉਮਰ ਇੰਨੀ ਖੁਸ਼ੀ ਮਿਲੇ ਜਿਹੜੀ ਸ਼ਬਦਾਂ ਵਿਚ ਬਿਆਨ ਨਾ ਕੀਤੀ ਜਾ ਸਕੇ। ਜਨਮ ਦਿਨ ਦੀਆਂ ਵਧਾਈਆ ਭੂਆ ਜੀ।

azbirthdaywishes-7478

HTML Code
Forum BB Code
Image URL

ਹੈਪੀ ਬਰਡੇ ਪਿਆਰੇ ਭੂਆ ਜੀ

ਹੈਪੀ ਬਰਡੇ ਪਿਆਰੇ ਭੂਆ ਜੀ

azbirthdaywishes-7463

HTML Code
Forum BB Code
Image URL

ਭੂਆ ਜੀ ਨੂੰ ਵੈਰੀ ਹੈਪੀ ਬਰਡੇ

ਭੂਆ ਜੀ ਨੂੰ ਵੈਰੀ ਹੈਪੀ ਬਰਡੇ

azbirthdaywishes-7451

HTML Code
Forum BB Code
Image URL

ਭੂਆ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

ਭੂਆ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।

azbirthdaywishes-7436

HTML Code
Forum BB Code
Image URL

ਜੇ ਤੁਹਾਡੇ ਵਰਗੀ ਭੂਆ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭੂਆ ਜੀ।

ਜੇ ਤੁਹਾਡੇ ਵਰਗੀ ਭੂਆ ਇੰਨੀ ਸੰਪੂਰਨ ਹੈ ਤਾਂ ਪਰੀਆਂ ਕਿਹੋ ਜਿਹੀਆਂ ਹੋਣਗੀਆਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਭੂਆ ਜੀ।

azbirthdaywishes-7419

HTML Code
Forum BB Code
Image URL

ਜਨਮ ਦਿਨ ਦੀਆਂ ਮੁਬਾਰਕਾਂ ਉਸ super special ਭੂਆਂ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਭੂਆ ਜੋ

ਜਨਮ ਦਿਨ ਦੀਆਂ ਮੁਬਾਰਕਾਂ ਉਸ super special ਭੂਆਂ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਭੂਆ ਜੋ  ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਭੂਆਂ ਜਿਹਨੂੰ ਮੈਂ ਬਹੁਤ ਪਿਆਰ ਕਰਦੀ ਹਾਂ।

azbirthdaywishes-7406

HTML Code
Forum BB Code
Image URL

ਮੁਬਾਰਕਾਂ ਉਸ super special ਭੂਆ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਭੁਆ ਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ

ਮੁਬਾਰਕਾਂ ਉਸ super special ਭੂਆ ਨੂੰ ਜਿਸਦੀ ਖੂਬਸੂਰਤ ਜਿਹੀ ਮੁਸਕਾਨ ਪੱਥਰ ਵੀ ਪਿਘਲਾ ਦੇਵੇ, ਉਹ ਭੁਆ ਜੋ ਹਮੇਸ਼ਾ ਮੇਰਾ ਸਾਥ ਦਿੰਦੀ ਹੈ ਤੇ ਉਹ ਭੂਆ ਜਿਹਨੂੰ ਮੈਂ ਬਹੁਤ ਪਿਆਰ ਕਰਦਾ ਹਾਂ।

azbirthdaywishes-7397

HTML Code
Forum BB Code
Image URL

ਉਹ ਔਰਤ ਜਿਹੜੀ ਸਿਰਫ ਬਾਹਰੋਂ ਈ ਨਹੀਂ ਪਰ ਦਿਲ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੋਂ ਮੈਨੂੰ ਪ੍ਰੇਰਨਾ ਦਿੰਦੀ ਹੈ

ਉਹ ਔਰਤ ਜਿਹੜੀ ਸਿਰਫ ਬਾਹਰੋਂ ਈ ਨਹੀਂ ਪਰ ਦਿਲ ਤੋਂ ਵੀ ਬਹੁਤ ਖੂਬਸੂਰਤ ਹੈ ਤੇ ਜਿਹੜੀ ਹਰ ਰੋਂ ਮੈਨੂੰ ਪ੍ਰੇਰਨਾ ਦਿੰਦੀ ਹੈ ਹਰ ਰੋਂ ਆਪਣੇ ਆਪ ਵਿਚ ਸਬਤੋਂ ਵਧੀਆਂ ਬਣਨ ਦੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ।

azbirthdaywishes-7379

HTML Code
Forum BB Code
Image URL

ਦੁਨੀਆਂ ਦੀ ਸਭ ਤੋਂ ਵਧੀਆਂ ਭੂਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ

ਦੁਨੀਆਂ ਦੀ ਸਭ ਤੋਂ ਵਧੀਆਂ ਭੂਆਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ

azbirthdaywishes-7370

HTML Code
Forum BB Code
Image URL